ਸਮੱਗਰੀ 'ਤੇ ਜਾਓ

1952 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ 'ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ 'ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ।[1] ਇਹਨਾਂ ਖੇਡਾਂ 'ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।

ਮਹਿਮਨਾ ਦੇਸ਼ ਦੀ ਚੋਣ

[ਸੋਧੋ]

21 ਜੂਨ, 1947 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ 'ਚ ਇਸ ਦੇਸ਼ ਨੂੰ ਓਲੰਪਿਕ ਖੇਡਾਂ ਕਰਵਾਉਣ ਲਈ ਚੁਣਿਆ ਗਿਆ।[2] ਇਸ ਓਲੰਪਿਕ ਵਿੱਚ 17 ਖੇਡਾਂ ਦੇ 149 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ।

1952 ਓਲੰਪਿਕ ਖੇਡਾਂ ਕਰਵਾਉਣ ਵਾਲੇ ਦੇਸ਼ ਦੇ ਨਤੀਜੇ[3]
ਸ਼ਹਿਰ ਦੇਸ਼ ਦੌਰ 1 ਦੌਰ 2
ਹੈਲਸਿੰਕੀ ਫਰਮਾ:Country data ਫ਼ਿਨਲੈਂਡ 14 15
ਮਿਨਿਯਾਪੋਲਸਿ  ਸੰਯੁਕਤ ਰਾਜ ਅਮਰੀਕਾ 4 5
ਲਾਸ ਐਂਜਲਸ  ਸੰਯੁਕਤ ਰਾਜ ਅਮਰੀਕਾ 4 5
ਅਮਸਤੱਰਦਮ ਫਰਮਾ:Country data ਨੀਦਰਲੈਂਡ 3 3
ਡਿਟਰੋਇਟDetroit  ਸੰਯੁਕਤ ਰਾਜ ਅਮਰੀਕਾ 2
ਸ਼ਿਕਾਗੋ  ਸੰਯੁਕਤ ਰਾਜ ਅਮਰੀਕਾ 1
ਫ਼ਿਲਾਡੈਲਫ਼ੀਆ  ਸੰਯੁਕਤ ਰਾਜ ਅਮਰੀਕਾ 0

ਝਲਕੀਆਂ

[ਸੋਧੋ]
ਪਾਵੋ ਨੁਰਮੀ
  • ਨੰਬੇ ਲੱਖ ਦੀ ਅਬਾਦੀ ਵਾਲੇ ਹੰਗਰੀ ਦੇਸ਼ ਨੇ 42 ਤਗਮੇ ਜਿੱਤ।
  • ਚੈੱਕ ਗਣਰਾਜ ਦੇ ਦੌੜਾਕ ਇਮਿਲ ਜ਼ਕੋਪੇਕ ਨੇ 5000 ਮੀਟਰ, 10,000 ਮੀਟਰ, ਅਤੇ ਮੈਰਾਥਨ (ਜਿਹੜੀ ਉਸ ਨੇ ਕਦੇ ਨਹੀਂ ਦੌੜੀ ਸੀ) ਵਿੱਚ ਤਿੰਨ ਸੋਨ ਤਗਮੇ ਜਿੱਤੇ।
  • ਭਾਰਤ ਨੇ ਹਾਕੀ 'ਚ ਆਪਣਾ ਲਗਾਤਾਰ ਪੰਜਵਾਂ ਸੋਨ ਤਗਮਾ ਜਿੱਤਿਆ।
  • ਅਮਰੀਕਾ ਦੇ ਬੋਬ ਮੈਥੀਅਨ ਨੇ 7,887 ਅੰਕਾਂ ਦੇ ਅਧਾਰ ਤੇ ਵਧੀਆ ਖਿਡਾਰੀ ਦੇ ਆਪਣਾ ਟਾਈਟਲ ਦੋ ਵਾਰੀ ਲਗਾਤਾਰ ਜਿੱਤਿਆ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "International Olympic Committee Vote History". 9 September 2013. Archived from the original on 25 ਮਈ 2008. Retrieved 24 February 2015. {{cite web}}: Unknown parameter |dead-url= ignored (|url-status= suggested) (help)
  3. "Past Olympic Host City Election Results". Games Bids. Retrieved 16 September 2015.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy