Content-Length: 75203 | pFad | http://pa.wikipedia.org/wiki/%E0%A8%AE%E0%A8%A6%E0%A8%A6:%E0%A8%B8%E0%A9%B0%E0%A8%AA%E0%A8%BE%E0%A8%A6%E0%A8%A8

ਮਦਦ:ਸੰਪਾਦਨ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਮਦਦ:ਸੰਪਾਦਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਇੱਕ ਅਜਿਹਾ ਗਿਆਨਕੋਸ਼ ਹੈ, ਜਿਸ ਵਿੱਚ ਕੋਈ ਵੀ ਸੰਪਾਦਨ ਜਾਂ ਸੋਧ ਕਰ ਸਕਦਾ ਹੈ। ਸੰਪਾਦਨ ਕਰਨ ਦਾ ਕੰਮ ਬਹੁਤ ਹੀ ਸੌਖਾ ਹੈ ਅਤੇ ਇਸਨੂੰ ਬੜੀ ਹੀ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਜੇਕਰ ਤੁਸੀਂ ਵਿਕੀਪੀਡੀਆ 'ਤੇ ਸੰਪਾਦਨ ਜਾਂ ਸੋਧ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦੱਸੇ ਅਨੁਸਾਰ ਕਰੋ:

ਵਿਕੀਪੀਡੀਆ 'ਤੇ ਤੁਸੀਂ ਦੋ ਤਰ੍ਹਾਂ ਯੋਗਦਾਨ ਦੇ ਸਕਦੇ ਹੋ;

  1. ਨਵੇਂ ਲੇਖ ਬਣਾ ਕੇ ਜਾਂ
  2. ਪੁਰਾਣੇ ਲੇਖ ਵਿੱਚ ਸੋਧ ਕਰਕੇ

ਨਵੇਂ ਲੇਖ ਬਣਾ ਕੇ

[ਸੋਧੋ]

ਵਿਕੀਪੀਡੀਆ ਵਿੱਚ ਕੋਈ ਵੀ ਨਵਾਂ ਲੇਖ ਬਣਾਉਣ ਲਈ ਸਭ ਤੋਂ ਪਹਿਲਾਂ ਖੋਜ-ਬਕਸੇ ਦੀ ਮਦਦ ਨਾਲ ਲੇਖ ਦੀ ਉਪਲਬਧੀ ਦੀ ਜਾਂਚ ਕਰ ਲਵੋ। ਜੇਕਰ ਲੇਖ ਪਹਿਲਾਂ ਹੀ ਉਪਲਬਧ ਹੈ ਤਾਂ ਤੁਸੀਂ ਉਸ ਵਿੱਚ ਸੋਧ ਕਰ ਸਕਦੇ ਹੋ। ਪਰ ਜੇਕਰ ਉਸ ਸਿਰਲੇਖ ਦਾ ਕੋਈ ਪੰਨਾ ਉਪਲਬਧ ਨਹੀਂ ਹੈ ਤਾਂ ਖੋਜ ਨਤੀਜੇ ਵਿੱਚ ਤੁਹਾਡੇ ਦੁਆਰਾ ਦਿੱਤਾ ਸਿਰਲੇਖ ਲਾਲ ਰੰਗ ਦੀ ਕੜੀ ਦੇ ਰੂਪ 'ਚ ਆਵੇਗਾ ਅਤੇ ਤੁਸੀਂ ਇਸ ਕੜੀ ਉੱਤੇ ਦਬਾਅ (ਕਲਿੱਕ ਕਰਕੇ) ਕੇ ਇੱਕ ਨਵੇਂ ਪੰਨੇ 'ਤੇ ਪਹੁੰਚ ਜਾਵੋਗੇ ਜਿੱਥੇ ਇੱਕ ਵੱਡਾ ਲਿਖਤ ਬਕਸਾ ਆਵੇਗਾ। ਇਸ ਲਿਖਤ ਬਕਸੇ ਵਿੱਚ ਵਿਕੀ ਨਿਸ਼ਾਨਚਿੰਨ੍ਹ ਦੀ ਮਦਦ ਨਾਲ ਤੁਸੀਂ ਲੇਖ ਲਿਖ ਸਕਦੇ ਹੋ। ਲੇਖ ਲਿਖਣ ਤੋਂ ਬਾਅਦ ਹੇਠਾਂ ਦਿੱਤੇ ਬਟਨਾਂ ਰਾਹੀਂ ਤੁਸੀਂ ਲੇਖ ਦੀ ਝਲਕ ਵੀ ਦੇਖ ਸਕਦੇ ਹੋ, ਲੇਖ ਸਾਂਭ ਵੀ ਸਕਦੇ ਹੋ ਅਤੇ ਲੇਖ ਰੱਦ ਵੀ ਕਰ ਸਕਦੇ ਹੋ।

ਪੁਰਾਣੇ ਪੰਨੇ ਵਿੱਚ ਸੋਧ ਕਰਕੇ

[ਸੋਧੋ]

ਵਿਕੀਪੀਡੀਆ 'ਤੇ ਤੁਸੀਂ ਨਵੇਂ ਲੇਖ ਬਣਾਉਣ ਦੇ ਨਾਲ-ਨਾਲ ਪਹਿਲਾਂ ਤੋਂ ਬਣੇ ਲੇਖਾਂ ਵਿੱਚ ਵੀ ਵਾਧਾ ਕਰ ਸਕਦੇ ਹੋ। ਇਹ ਬਹੁਤ ਹੀ ਆਸਾਨ ਹੈ। ਜਦੋਂ ਤੁਸੀਂ ਕਿਸੇ ਵੀ ਲੇਖ 'ਤੇ ਪਹੁੰਚਦੇ ਹੋ ਤਾਂ ਉਸ ਸਫ਼ੇ ਦੇ ਬਿਲਕੁਲ ਉੱਪਰੋਂ ਦੂਸਰੀ ਬਾਰ ਵਿੱਚ ਸੋਧੋ (ਇਸਦੇ ਨਾਲ ਹੀ ਲਿਖਿਆ ਹੋਵੇਗਾ- "ਅਤੀਤ ਵੇਖੋ") ਲਿਖਿਆ ਆਵੇਗਾ। ਤੁਸੀਂ 'ਸੋਧੋ' 'ਤੇ ਕਲਿੱਕ ਕਰਕੇ ਕੋਈ ਵੀ ਲੇਖ ਸੋਧ ਸਕਦੇ ਹੋ।

ਜੇਕਰ ਤੁਸੀਂ ਕਿਸੇ ਲੇਖ ਦਾ ਕੋਈ ਖ਼ਾਸ ਪੈਰ੍ਹਾ ਸੋਧਣਾ ਚਾਹੁੰਦੇ ਹੋ ਤਾਂ ਉਸ ਪੈਰ੍ਹੇ ਦੇ ਸਿਰਲੇਖ ਦੇ ਨਾਲ ਹੀ ਛੋਟੇ ਅੱਖਰਾਂ ਵਿੱਚ "[ਸੋਧੋ]" ਲਿਖਿਆ ਹੁੰਦਾ ਹੈ। ਤੁਸੀਂ ਇਸ 'ਤੇ ਕਲਿੱਕ ਕਰਕੇ ਉਸ ਪੈਰ੍ਹੇ ਨੂੰ ਸੋਧ ਸਕਦੇ ਹੋ।

ਹਵਾਲੇ ਜੋੜਨਾ

[ਸੋਧੋ]

ਯੂਨੀਕੋਡ

[ਸੋਧੋ]

ਫਰਮੇ

[ਸੋਧੋ]

ਫਾਟਕ

[ਸੋਧੋ]








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: http://pa.wikipedia.org/wiki/%E0%A8%AE%E0%A8%A6%E0%A8%A6:%E0%A8%B8%E0%A9%B0%E0%A8%AA%E0%A8%BE%E0%A8%A6%E0%A8%A8

Alternative Proxies:

Alternative Proxy

pFad Proxy

pFad v3 Proxy

pFad v4 Proxy