Content-Length: 121677 | pFad | https://pa.wikipedia.org/wiki/%E0%A8%9F%E0%A9%82%E0%A9%B0%E0%A8%AE%E0%A8%BE%E0%A8%82

ਟੂੰਮਾਂ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਟੂੰਮਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Close-up of Amys finery (4762353497)

ਟੂਮਾਂ ਜਾਂ ਜ਼ੇਵਰ ਜਾਂ ਗਹਿਣੇ (ਕਈ ਵਾਰ ਜਿਊਲਰੀ /ˈ[invalid input: '(ə)']l[invalid input: 'ᵊ']ri/) ਉਹਨਾਂ ਸਜਾਵਟੀ ਚੀਜ਼ਾਂ ਨੂੰ ਆਖਿਆ ਜਾਂਦਾ ਹੈ ਜੋ ਨਿੱਜੀ ਸ਼ਿੰਗਾਰ ਖ਼ਾਤਰ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਛਾਪਾਂ-ਛੱਲੇ, ਕੰਠੇ, ਮੁੰਦਰਾਂ, ਜੜਾਊ ਸੂਈਆਂ ਆਦਿ। ਔਰਤ ਦੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਟੂੰਮਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।









ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%9F%E0%A9%82%E0%A9%B0%E0%A8%AE%E0%A8%BE%E0%A8%82

Alternative Proxies:

Alternative Proxy

pFad Proxy

pFad v3 Proxy

pFad v4 Proxy