Content-Length: 147483 | pFad | https://pa.wikipedia.org/wiki/1870

1870 - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

1870

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਦੀ: 18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ: 1840 ਦਾ ਦਹਾਕਾ  1850 ਦਾ ਦਹਾਕਾ  1860 ਦਾ ਦਹਾਕਾ  – 1870 ਦਾ ਦਹਾਕਾ –  1880 ਦਾ ਦਹਾਕਾ  1890 ਦਾ ਦਹਾਕਾ  1900 ਦਾ ਦਹਾਕਾ
ਸਾਲ: 1867 1868 186918701871 1872 1873

1870 19ਵੀਂ ਸਦੀ ਦਾ ਅਤੇ 1870 ਦਾ ਦਹਾਕਾ ਦਾ ਸਾਲ ਹੈ। ਇਹ ਸ਼ਨੀਵਾਰ ਨੂੰ ਸ਼ੁਰੂ ਹੋਇਆ ਹੈ।

ਘਟਨਾ

[ਸੋਧੋ]
  • 3 ਫ਼ਰਵਰੀਅਮਰੀਕਾ ਵਿੱਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿੱਚ 15ਵੀਂ ਸੋਧ ਕੀਤੀ ਗਈ।
  • 14 ਜੂਨਅੰਮ੍ਰਿਤਸਰ ਵਿੱਚ ਕੂਕਿਆਂ ਨੇ ਅੰਮ੍ਰਿਤਸਰ ਵਿੱਚ ਇੱਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 16 ਅਕਤੂਬਰਈਥਰ ਨੂੰ ਦਰਦ ਦੀ ਦਵਾ ਵਜੋਂ ਇੱਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।

ਜਨਮ

[ਸੋਧੋ]

ਮਰਨ

[ਸੋਧੋ]
  • 13 ਫ਼ਰਵਰੀ – ਨਿਰੰਕਾਰੀ ਮੁਖੀ ਦਰਬਾਰਾ ਸਿੰਘ ਦੀ ਮੌਤ।


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/1870

Alternative Proxies:

Alternative Proxy

pFad Proxy

pFad v3 Proxy

pFad v4 Proxy